Support : SAANJH Helpline

SAANJH Helpline Mobile Numbers:
+91-94177-00198, 00298, 00398
Email:-projectsaanjh@gmail.com

Saanjh Login
Home / Services / Crime Information / Copy of FIR/DDR

Services Offered Crime Information / Copy of FIR/DDR

Frequently Asked Questions : Complaint / ਦਰਖਾਸਤ


1. Where can complainant register their complaint? ਸ਼ਿਕਾਇਤ ਕਰਤਾ ਆਪਣੀ ਦਰਖਾਸਤ ਕਿੱਥੇ ਦਰਜ ਕਰਵਾ ਸਕਦੇ ਹਨ ?

Complainant can register their complaint by visiting nearest Saanjh Kendra ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਪਣੇ ਨਜਦੀਕੀ ਸਾਂਝ ਕੇਂਦਰ ਵਿੱਚ ਜਾ ਕੇ ਦਰਜ ਕਰਵਾ ਸਕਦੇ ਹਨ |

2. Can complainant also register their complaint online? ਕੀ ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਨ ਲਾਈਨ ਦਰਜ ਕਰਵਾ ਸਕਦੇ ਹਨ ?

Yes, complainant can register their complaint online ਜੀ ਹਾਂ, ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਨ ਲਾਈਨ ਦਰਜ ਕਰਵਾ ਸਕਦੇ ਹਨ |

3. Where will the complaint be registered online ? ਦਰਖਾਸਤ ਆਨ ਲਾਈਨ ਦਰਜ ਕਿੱਥੇ ਹੋਵੇਗੀ ?

The complaint will be register online on the portal www.ppsaanjh.in ਦਰਖਾਸਤ ਆਨ ਲਾਈਨ ਦਰਜ www.ppsaanjh.in ਪੋਰਟਲ ਤੇ ਹੋਵੇਗੀ |

4. What is the process of register complaint online? ਦਰਖਾਸਤ ਆਨ ਲਾਈਨ ਦਰਜ ਕਰਵਾਉਣ ਦਾ ਪ੍ਰੋਸੇਸ ਕੀ ਹੈ ?

To register the complaint online, first of all the complainant has to register himself/herself through the option APPLY ONLINE given on the portal. After registration, the complainants can register their complaint by click on the option "COMPLAINT". ਦਰਖਾਸਤ ਆਨ ਲਾਈਨ ਦਰਜ ਕਰਨ ਲਈ ਸਬ ਤੋ ਪਹਲਾ ਸ਼ਿਕਾਇਤ ਕਰਤਾ ਨੂੰ ਪੋਰਟਲ ਉਪਰ ਦਿਤੀ ਗਈ ਆਪਸ਼ਨ APPLY ONLINE ਰਾਹੀ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ | ਰਜਿਸਟਰ ਹੋਣ ਉਪਰੰਤ ਸ਼ਿਕਾਇਤ ਕਰਤਾ ਆਪਣੀ ਦਰਖਾਸਤ ਦਿਤੀ ਗਈ ਆਪਸ਼ਨ “COMPLAINT” ਤੇ ਜਾ ਕੇ ਦਰਜ ਕਰਵਾ ਸਕਦੇ ਹਨ |

5. Which details are required to register yourself on the portal to register the complaint online? ਦਰਖਾਸਤ ਆਨ ਲਾਈਨ ਦਰਜ ਕਰਵਾਉਣ ਲਈ ਆਪਣੇ ਆਪ ਨੂੰ ਪੋਰਟਲ ਤੇ ਰਜਿਸਟਰ ਕਰਨ ਲਈ ਕਿਹੜੀ details ਲੋੜ੍ਹੀਦੀ ਹੈ ?

To register on the portal, the name of the registrant, mobile and email ID are required. ਪੋਰਟਲ ਉਪਰ ਰਜਿਸਟਰ ਕਰਨ ਲਈ ਰਜਿਸਟਰ ਕਰਨ ਵਾਲੇ ਦਾ ਨਾਮ, ਮੋਬਾਇਲ ਨੂੰ ਅਤੇ ਈ ਮੇਲ ਆਈਡੀ ਜਰੂਰੀ ਹਨ |

6. What is the fees of complaint registration ? ਦਰਖਾਸਤ ਦਰਜ ਕਰਵਾਉਣ ਦੀ ਕਿਨੀ ਫੀਸ ਹੈ ?

This service is free ਇਹ ਸੇਵਾ ਨਿਸ਼ੁਲਕ ਹੈ |

7. Which documents are required to register the complaint online? ਦਰਖਾਸਤ ਆਨ ਲਾਈਨ ਦਰਜ ਕਰਵਾਉਣ ਲਈ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ?

Complainanat Id proof along with the copy of complaint should be uploaded. ਸ਼ਿਕਾਇਤ ਕਰਤਾ ਦੇ ਆਈ ਡੀਪਰੂਫ ਦੀ ਕਾਪੀ ਤੋ ਇਲਾਵਾ ਉਸ ਵਲੋ ਦਿਤੀ ਗਈ ਦਰਖਾਸਤ ਦੀ ਕਾਪੀਅਪਲੋਡ ਕਰਨੀ ਜਰੂਰੀ ਹੈ|

8. What is the stipulated time of this service ? ਦਰਖਾਸਤ ਦਰਜ ਕਰਵਾਉਣ ਦੀ ਸਮਾਂ ਸੀਮਾ ਕਿਨੀ ਹੈ

Immediately ਤੁਰੰਤ

9. How to know the status after the complaint is registered ਦਰਖਾਸਤ ਦਰਜ ਹੋਣ ਤੋ ਬਾਅਦ ਸਟੇਟਸ ਦੀ ਸਥਿਤੀ ਕਿਵੇ ਜਾਣ ਸਕਦੇ ਹਾ ?

After the complaint is registered, the UID number of the complaint will be sent to the complainant's mobile number thrugh SMS. To know the status of the compalin you have to click on the option “KNOW YOUR COMPLAINT STATUS” given on the portal www.ppsaanjh.in by entering the registered mobile number and the UID number of the complaint . ਦਰਖਾਸਤ ਦਰਜ ਹੋਣ ਤੋ ਬਾਅਦ ਸ਼ਿਕਾਇਤ ਕਰਤਾ ਦੇ ਮੋਬਾਇਲ ਤੇ ਦਰਖਾਸਤ ਦਾ ਯੂ.ਆਈ.ਡੀ.ਨੰਬਰ SMS ਰਾਹੀ ਜਾਵੇਗਾ | ਦਰਖਾਸਤ ਦਾ ਸਟੇਟਸ ਪਤਾ ਕਰਨ ਲਈ ਪੋਰਟਲ www.ppsaanjh.in ਉਪਰ ਦਿਤੀ ਗਈ ਆਪਸ਼ਨ “KNOW YOUR COMPLAINT STATUS” ਵਿਚ ਜਾ ਕੇ ਰਜਿਸਟਰ ਮੋਬਾਇਲ ਨੰਬਰ ਅਤੇ ਦਰਖਾਸਤ ਦਾ ਯੂ.ਆਈ.ਡੀ.ਨੰਬਰ ਨੰਬਰ ਪਾ ਕੇ ਪਤਾ ਕੀਤਾ ਜਾ ਸਕਦਾ ਹੈ|

10. Will there be a receipt after the complaint is registered online? ਦਰਖਾਸਤ ਆਨ ਲਾਈਨ ਦਰਜ ਹੋਣ ਤੋ ਬਾਅਦ ਕੀ ਕੋਈ ਰਸੀਦ ਮਿਲੇਗੀ ?

Yes, after the complaint is registered online, the application receipt can be downloaded by logging in to the portal and going to the given option "STATUS". ਜੀ ਹਾਂ, ਦਰਖਾਸਤ ਆਨ ਲਾਈਨ ਦਰਜ ਹੋਣ ਤੋ ਬਾਅਦ ਦਰਖਾਸਤ ਦੀ ਰਸੀਦ ਪੋਰਟਲ ਵਿਚ ਲੋਗਿਨ ਕਰਕੇ ਦਿਤੀ ਗਈ ਆਪਸ਼ਨ “STATUS” ਵਿਚ ਜਾ ਕੇ ਡਾਉਨਲੋਡ ਕੀਤੀ ਜਾ ਸਕਦੀ ਹੈ |

11. What to do in case the complaint is not processed? ਦਰਖਾਸਤ ਤੇ ਕਾਰਵਾਈ ਨਾ ਹੋਣ ਦੀ ਹਾਲਤ ਵਿਚ ਕੀ ਕਰੀਏ ?

If no action is taken on the complaint made by the complainant then the concerned officer can be informed about it whose numbers are given in the receipt. ਸ਼ਿਕਾਇਤ ਕਰਤਾ ਵਲੋ ਦਿਤੀ ਗਈ ਦਰਖਾਸਤ ਉਪਰ ਅਗਰ ਕੋਈ ਕਾਰਵਾਈ ਨਹੀ ਹੁੰਦੀ ਤਾ ਸੰਬਧਤ ਅਧਿਕਾਰੀ ਨੂੰ ਇਸ ਬਾਰੇ ਜਾਣੂ ਕੀਤਾ ਜਾ ਸਕਦਾ ਹੈ ਜਿਹਨਾ ਦੇ ਨੰਬਰ ਰਸੀਦ ਵਿਚ ਦਿਤੇ ਹੋਏ ਹਨ |

Helpline Numbers

+91-94177-00198, +91-94177-00298, +91-94177-00398

Powered By

Community Policing Wing & Community Policing Branch