Support : SAANJH Helpline

SAANJH Helpline Mobile Numbers:
+91-94177-00198, 00298, 00398
Email:-projectsaanjh@gmail.com

Saanjh Login
Home / Services / Copy of FIR

Services Offered Copy of FIR / ਐਫ.ਆਈ.ਆਰ ਦੀ ਕਾਪੀ

NAME OF SERVICE / ਸੇਵਾ ਦਾ ਨਾਮ :- Copy of FIR / ਐਫ.ਆਈ.ਆਰ ਦੀ ਕਾਪੀ
CAN APPLY AT / ਤੇ ਅਰਜ਼ੀ ਦੇ ਸਕਦੇ ਹਨ :- District Level Saanjh Kender / ਜ਼ਿਲ੍ਹਾ ਸਾਂਝ ਕੇਂਦਰ
Sub Division Saanjh Kender / ਸਬ ਡਵੀਜ਼ਨ ਸਾਂਝ ਕੇਂਦਰ
Police Station Saanjh Kender / ਥਾਣਾ ਸਾਂਝ ਕੇਂਦਰ
STIPULATED TIME / ਨਿਰਧਾਰਤ ਸਮਾਂ:- Immediate/ Online / ਤੁਰੰਤ/ਆਨਲਾਈਨ
STIPULATED FEES / ਨਿਰਧਾਰਤ:- NIL / ਮੁਫ਼ਤ
Appellate Authorities / ਅਪੀਲ ਅਥਾਰਟੀ
Designated Officer / ਜਿੰਮੇਵਾਰ ਅਧਿਕਾਰੀ Station House officer of the concerned Police Station or Incharge of Police Station Saanjh Kendra/ ਮੁੱਖ ਅਫ਼ਸਰ ਥਾਣਾ ਜਾਂ ਇੰਚਾਰਜ ਪੁਲਿਸ ਸਟੇਸ਼ਨ ਸਾਂਝ ਕੇਂਦਰ
Appellate Authority / ਅਪੀਲ ਅਥਾਰਟੀ Deputy Supdt. Of Police / ਸਬ ਡਵੀਜ਼ਨ ਦੇ ਇੰਚਾਰਜ ਡੀਐਸਪੀ
FLOW CHART

Start/ ਸ਼ੁਰੂਆਤ

Go to the portal / ਵੈਬਸਾਈਟ ਨੂੰ ਖੋਲੋ (www.ppsaanjh.in)

Click on option “Download FIR” / ਡਾਊਨਲੋਡ ਐਫ. ਆਈ. ਆਰ. ਤੇ ਕਲਿੱਕ ਕਰੋ

Enter Details (FIR No, FIR Year, District, PS)/ ਐਫ. ਆਈ. ਆਰ. ਸੰਬੰਧੀ ਜਾਣਕਾਰੀ ਭਰੋ

Submit & Download/ “Submit” ਅਤੇ ਡਾਊਨਲੋਡ ਕਰੋ

END / ਮੁਕੰਮਲ

Helpline Numbers

+91-94177-00198, +91-94177-00298, +91-94177-00398

Powered By

Community Policing Wing & Community Policing Branch